logo BDC

ਤੁਹਾਨੂੰ ਇੱਕ ਪੇਜ 'ਤੇ ਲਿਜਾਇਆ ਜਾਵੇਗਾ ਜੋ ਕਿ ਸਿਰਫ ਕੈਨੇਡਾ ਦੀਆਂ ਦੋ ਅਧਿਕਾਰਕ ਭਾਸ਼ਾਵਾਂ ਵਿੱਚ ਉਪਲਬਧ ਹੈ। ਕਿਰਪਾ ਆਪਣੀ ਪਸੰਦ ਦੀ ਭਾਸ਼ਾ ਚੁਣੋ।

ਤੁਹਾਨੂੰ ਇੱਕ ਪੇਜ 'ਤੇ ਲਿਜਾਇਆ ਜਾਵੇਗਾ ਜਿਸ ਵਿੱਚ ਅੰਗਰੇਜ਼ੀ ਜਾਂ ਫ੍ਰੈਂਚ ਵਿੱਚ ਸ਼ਬਦ ਸੰਦਰਭਾਂ ਦੇ ਨਾਲ ਵਾਲਾ ਇੱਕ ਸ਼ਬਦਾਵਲੀ ਹੋਵੇਗੀ। ਕਿਰਪਾ ਆਪਣੀ ਪਸੰਦ ਦੀ ਭਾਸ਼ਾ ਚੁਣੋ।

ਕੀ ਤੁਸੀਂ ਯੋਗਤਾ ਰੱਖਦੇ ਹੋ?

  • ਕੈਨੇਡਾ ਵਿੱਚ ਤਿੰਨ ਤੋਂ ਘੱਟ ਸਾਲ ਪਹਿਲਾਂ ਆਏ ਹੋ
  • ਕੈਨੇਡਾ ਵਿੱਚ ਪੱਕੇ ਹੋਵੋ
  • ਇੱਕ ਕਾਰਗਰ ਕਾਰੋਬਾਰ ਯੋਜਨਾ ਹੋਵੇ

ਤੁਹਾਨੂੰ ਇੱਕ ਪੇਜ 'ਤੇ ਲਿਜਾਇਆ ਜਾਵੇਗਾ ਜੋ ਕਿ ਸਿਰਫ ਕੈਨੇਡਾ ਦੀਆਂ ਦੋ ਅਧਿਕਾਰਕ ਭਾਸ਼ਾਵਾਂ ਵਿੱਚ ਉਪਲਬਧ ਹੈ। ਕਿਰਪਾ ਆਪਣੀ ਪਸੰਦ ਦੀ ਭਾਸ਼ਾ ਚੁਣੋ।

ਨਵੇਂ ਕਾਰੋਬਾਰੀ

ਕੈਨੇਡਾ ਵਿੱਚ ਇੱਕ ਨਵੇਂ ਆਵਾਸੀ ਦੇ ਵਜੋਂ ਇੱਕ ਕਾਰੋਬਾਰ ਸ਼ੁਰੂ ਕਰੋ ਜਾਂ ਖਰੀਦੋ

BDC ਇਕਲੌਤਾ ਅਜਿਹਾ ਕੈਨੇਡੀਅਨ ਬੈਂਕ ਹੈ ਜੋ ਸਿਰਫ਼ ਉਦਯੋਗਪਤੀਆਂ ਲਈ ਸਮਰਪਿਤ ਹੈ। ਅਸੀਂ ਵਿਕਾਸ ਦੀ ਹਰ ਮੰਜ਼ਲ 'ਤੇ ਛੋਟੇ ਅਤੇ ਮੱਧਮ-ਅਕਾਰ ਦੇ ਕਾਰੋਬਾਰਾਂ ਨੂੰ ਵਿੱਤ ਅਤੇ ਸਲਾਹਕਾਰੀ ਸੇਵਾਵਾਂ ਪ੍ਰਦਾਨ ਕਰਦੇ ਹਾਂ - ਜਿਸ ਵਿੱਚ ਸਹੀ ਉਪਕਰਨਾਂ ਅਤੇ ਸੰਸਾਧਨਾਂ, ਜਿਵੇਂ ਕਿ ਸਿਖਲਾਈ, ਨੈੱਟਵਰਕਿੰਗ, ਸਾਂਝੇਦਾਰੀਆਂ ਅਤੇ ਹੋਰ ਚੀਜਾਂ ਸ਼ਾਮਲ ਹਨ।

BDC ਬਾਰੇ ਹੋਰ ਜਾਣੋ

ਇੱਕ ਨਵੇਂ ਕਾਰੋਬਾਰੀ ਦੇ ਵਜੋਂ ਕਾਮਯਾਬ ਹੋਵੋ

ਭਾਵੇਂ ਤੁਹਾਨੂੰ ਕਾਰੋਬਾਰ ਕਰਨ ਦਾ ਕੋਈ ਤਜਰਬਾ ਹੋਵੇ ਜਾਂ ਨਾ ਹੋਵੇ, BDC ਆਵਾਸੀਆਂ ਦੀ ਕੈਨੇਡਾ ਦੇ ਵਿੱਚ ਕੰਪਨੀ ਸਥਾਪਤ ਕਰਨ ਦੀਆਂ ਅਨੋਖੀਆਂ ਚੁਣੌਤੀਆਂ ਨਾਲ ਨਜਿੱਠਣ ਵਿੱਚ ਮਦਦ ਕਰਦਾ ਹੈ।

  • ਥੋੜ੍ਹਾ ਜਾਂ ਕੋਈ ਕ੍ਰੈਡਿਟ ਇਤਿਹਾਸ ਨਹੀਂ
  • ਸਥਾਨਕ ਕਾਰੋਬਾਰੀ ਮਾਹੌਲ ਦੀ ਸੀਮਤ ਜਾਣਕਾਰੀ
  • ਸੱਭਿਆਚਾਰਕ ਅਤੇ ਭਾਸ਼ਾ ਦੀਆਂ ਰੁਕਾਵਟਾਂ
Red Shape Left

ਹੁਣੇ ਆਪਣੀ ਕੰਪਨੀ ਸ਼ੁਰੂ ਕਰਨ ਲਈ $50,000 ਤੱਕ ਪਹੁੰਚ ਪ੍ਰਾਪਤ ਕਰੋ

ਕੋਈ ਕ੍ਰੈਡਿਟ ਇਤਿਹਾਸ ਨਹੀਂ ਹੈ? ਕੋਈ ਗੱਲ ਨਹੀਂ - ਸਾਡੇ Newcomer Entrepreneur Loan (ਨਵੇਂ ਕਾਰੋਬਾਰੀਆਂ ਲਈ ਲੋਨ) ਬਾਰੇ ਪੁੱਛੋ*

Red Shape Right

$ 50,000 ਤੋਂ ਵੱਧ ਦੀ ਜ਼ਰੂਰਤ ਹੈ?

ਸਾਡੇ ਹੋਰ ਵਿੱਤੀ ਸਮਾਧਾਨਾਂ ਬਾਰੇ ਜਾਣੋ

ਸਾਡੇ ਨਾਲ ਸੰਪਰਕ ਕਰੋ

ਕੈਨੇਡਾ ਵਿੱਚ ਕਾਰੋਬਾਰ ਸ਼ੁਰੂ ਕਰਨ ਬਾਰੇ ਜਾਣੋ

ਸ਼ਬਦਾਵਲੀ ਦੇ ਜਾਣਕਾਰ ਬਣੋ

ਕੈਨਡਾ ਵਿੱਚ ਰੋਜਾਨਾ ਵਰਤੇ ਜਾਣ ਵਾਲੇ ਕਾਰੋਬਾਰ ਸਬੰਧੀ ਸ਼ਬਦਾਂ ਨੂੰ ਸਿੱਖਣ ਲਈ ਸ਼ਬਦਾਵਲੀ ਬ੍ਰਾਉਜ਼ ਕਰੋ।

ਸ਼ਬਦਾਵਲੀ ਦੀ ਵਰਤੋਂ ਕਰੋ

ਕੈਨੇਡਾ ਵਿੱਚ ਨਵੇਂ ਆਇਆਂ ਲਈ ਕਾਰੋਬਾਰ ਸ਼ੁਰੂ ਕਰਨ ਲਈ 3 ਸੁਝਾਅ

ਨਵੇਂ ਪ੍ਰਵਾਸੀਆਂ ਦੁਆਰਾ ਸਾਮ੍ਹਾਣਾ ਕੀਤੀਆਂ ਜਾਣ ਵਾਲੀਆਂ ਚੁਣੌਤੀਆਂ ਨੂੰ ਪਾਰ ਕਰੋ

ਹੋਰ ਪੜ੍ਹੋ

ਸਧਾਰਨ ਕਾਰੋਬਾਰ ਯੋਜਨਾ ਦੀਆਂ ਗਲਤੀਆਂ ਤੋਂ ਬਚੋ

ਕੋਈ ਕਾਰਗਰ ਯੋਜਨਾ ਬਣਾਓ

ਹੋਰ ਪੜ੍ਹੋ

ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਪੁੱਛੇ ਜਾਣ ਵਾਲੇ ਸਵਾਲ

ਕੀ ਤੁਸੀਂ ਕਾਰੋਬਾਰੀ ਬਣਨ ਲਈ ਤਿਆਰ ਹੋ?

ਹੋਰ ਪੜ੍ਹੋ

ਕਾਰੋਬਾਰ ਯੋਜਨਾ ਕਿਵੇਂ ਤਿਆਰ ਕੀਤੀ ਜਾਵੇ

ਯਕੀਨੀ ਬਣਾਓ ਕਿ ਇਹ ਤੁਹਾਡੀ ਲੋਨ ਐਪਲੀਕੇਸ਼ਨ ਦਾ ਸਮਰਥਨ ਕਰਦੀ ਹੋਵੇ ਅਤੇ ਪ੍ਰਬੰਧਨ ਉਪਕਰਨ ਵਜੋਂ ਕੰਮ ਦਿੰਦੀ ਹੋਵੇ

ਹੋਰ ਪੜ੍ਹੋ
ਈ-ਲਰਨਿੰਗ

ਕੋਈ ਕਾਰੋਬਾਰ ਕਿਵੇਂ ਸ਼ੁਰੂ ਕਰਨਾ ਹੈ

ਆਪਣੇ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਸਾਡੀ ਵੀਡੀਓ ਕਲਿਪਾਂ ਅਤੇ ਵਿਹਾਰਕ ਸਲਾਹ ਦਾ ਫਾਇਦਾ ਉਠਾਓ।

ਹੁਣੇ ਨਾਮ ਦਰਜ ਕਰੋ। ਇਹ ਮੁਫ਼ਤ ਹੈ।

Share

v17.9.0.10395